Upcoming event
When: 23 Nov 2026, 8:00 pm – 23 Nov 2026, 10:00 pm (Asia/Kolkata)
Where: ਮੰਦਰ ਸ੍ਰੀ ਸਤਿਆਨਾਰਾਇਣ ਜੀ (ਸੇਠ ਭਜਨ ਲਾਲ ਜੀ), ਗਊਸ਼ਾਲਾ ਬਾਜ਼ਾਰ, ਹੁਸ਼ਿਆਰਪੁਰ
Organiser: ਮੰਦਰ ਧਰਮਸ਼ਾਲਾ ਟਰੱਸਟ ਭਗਵਾਨ ਸ੍ਰੀ ਸਤਿਆਨਾਰਾਇਣ ਜੀ
Public contact: 98152-72007, 89689-60894
HoshiarpurToday.com devotional illustration based on the organiser’s event notice.
ਸੋਮਵਾਰ, 23 ਨਵੰਬਰ 2026 ਨੂੰ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਸਥਿਤ ਮੰਦਰ ਸ੍ਰੀ ਸਤਿਆਨਾਰਾਇਣ ਜੀ (ਸੇਠ ਭਜਨ ਲਾਲ ਜੀ) ਵਿਖੇ 128ਵਾਂ ਸ੍ਰੀ ਅੰਨਕੂਟ ਉਤਸਵ ਮਨਾਇਆ ਜਾਵੇਗਾ। ਮੰਦਰ ਧਰਮਸ਼ਾਲਾ ਟਰੱਸਟ ਭਗਵਾਨ ਸ੍ਰੀ ਸਤਿਆਨਾਰਾਇਣ ਜੀ ਨੇ ਸੰਗਤ ਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਹੈ।
ਸਵਾਮੀ ਮੋਹਨਾਨੰਦ ਸੰਕੀਰਤਨ ਮੰਡਲੀ ਰਾਤ 8 ਤੋਂ 10 ਵਜੇ ਤੱਕ ਸੰਕੀਰਤਨ ਕਰੇਗੀ। ਰਾਤ 10 ਵਜੇ ਆਰਤੀ ਹੋਵੇਗੀ। ਉਪਰੰਤ ਸ੍ਰੀ ਠਾਕੁਰ ਜੀ ਦੇ ਛੱਪਣ ਭੋਗ ਦਾ ਪ੍ਰਸਾਦ ਵਰਤਾਇਆ ਜਾਵੇਗਾ।
View similar

गोपाष्टमी उत्सव 2026 — एक शाम गौमाता के नाम
मंगलवार, 17 नवंबर 2026 · गौशाला, खानपुरी गेट, होशियारपुरसुबह 8 बजे — कन्या पूजनसुबह 10 बजे — गौमाता पूजनशाम 7 बजे से — पंडित…

आर्य समाज होशियारपुर का 121वाँ वार्षिक महोत्सव | 16–21 नवम्बर 2026
आर्य समाज (रजि.), होशियारपुर ने अपने 121वें वार्षिक महोत्सव में परिवार और मित्रों सहित सभी को आमंत्रित किया है। छह दिवसीय कार्यक्रम सोमवार, 16…

Postponed: Nature Fest and Punjab Sakhi Shakti Mela 2026
EnglishHoshiarpur’s Nature Fest and Punjab Sakhi Shakti Mela has been postponed. The fair was originally scheduled for 18–22 November 2026 at Lajwanti Stadium, near…
Find this location on the map ↗
Map search uses the submitted address. Please confirm the location with the organiser or business.


Community & City Lifeਸਰਦਾਰ ਬਲਬੀਰ ਸਿੰਘ ਜੀ ਦਾ ਅਕਾਲ ਚਲਾਣਾ
Festivals & Cultureखानपुरी गेट गौशाला में गोपाष्टमी पर ‘एक शाम गौमाता के नाम’, पंडित सचिन शास्त्री करेंगे संकीर्तन
Community & City LifeMahilpur beat Kalewal Bhagtan 3–0 in Sonalika Under-17 opener
Festivals & Cultureहोशियारपुर में छठ: आज डूबते सूर्य को अर्घ्य, कल भोर में खुलेगा व्रत
